ਗੰ+ਦੇ-ਗੰ+ਦੇ ਇਸ਼ਾਰੇ ਕਰਕੇ ਕੁੜੀਆਂ ਬੁਲਾਉਂਦੀਆਂ ਸੀ ਮੁੰਡੇ, ਪੁਲਿਸ ਨੇ PG 'ਚੋਂ ਚੁੱਕ ਲਈਆਂ ਕੁੜੀਆਂ! |

2024-02-05 3

ਗੈਰ-ਕਾਨੂੰਨੀ ਗਤੀਵਿਧੀਆਂ ਨੂੰ ਰੋਕਣ ਲਈ ਐਸ.ਐਸ.ਪੀ ਕਪੂਰਥਲਾ ਵਤਸਲਾ ਗੁਪਤਾ, ਆਈ.ਪੀ.ਐਸ. ਦੀ ਅਗਵਾਈ ਅਤੇ ਡੀ.ਐਸ.ਪੀ ਫਗਵਾੜਾ ਦੇ ਨਾਲ ਐਸ.ਪੀ ਫਗਵਾੜਾ ਦੀ ਨਿਗਰਾਨੀ ਹੇਠ ਇੱਕ ਅਭਿਆਨ ਚਲਾਇਆ ।ਪੁਲਿਸ ਨੂੰ ਉਸ ਸਮੇਂ ਵੱਡੀ ਸਫਲਤਾ ਮਿਲੀ ਜਦੋਂ ਫਗਵਾੜਾ ਪੁਲਿਸ ਨੇ ਰੈਕੇਟ ਦਾ ਪਰਦਾਫਾਸ਼ ਕਰਦਿਆਂ 13 ਪੁਰਸ਼ਾਂ ਅਤੇ 13 ਦੇਸੀ-ਵਿਦੇਸ਼ੀ ਔਰਤਾਂ ਨੂੰ ਗ੍ਰਿਫਤਾਰ ਕੀਤਾ ਹੈ।ਕੁੱਲ 13 ਪੁਰਸ਼ ਅਤੇ 13 ਔਰਤਾਂ (9 ਵਿਦੇਸ਼ੀ ਨਾਗਰਿਕ ਅਤੇ 4 ਭਾਰਤੀ ਨਾਗਰਿਕ) ਨੂੰ ਗ੍ਰਿਫਤਾਰ ਕੀਤਾ ਗਿਆ। ਇਨ੍ਹਾਂ ਕੋਲੋਂ 9 ਪਾਸਪੋਰਟ, 29 ਮੋਬਾਈਲ ਫੋਨ ਅਤੇ ਕੁੱਲ 45000 ਰੁਪਏ ਬਰਾਮਦ ਕੀਤੇ ਗਏ ਹਨ।ਥਾਣਾ ਸਤਨਾਮਪੁਰਾ ਅਧੀਨ ਪੈਂਦੇ ਇਲਾਕਿਆਂ ‘ਚ ਪੁਲਿਸ ਵੱਲੋਂ ਚਲਾਈ ਗਈ ਵਿਸ਼ੇਸ਼ ਮੁਹਿੰਮ ਦੌਰਾਨ ਇਸ ਰੈਕੇਟ ਦਾ ਪਰਦਾਫਾਸ਼ ਕੀਤਾ ਗਿਆ |ਐਸਐਸਪੀ ਕਪੂਰਥਲਾ ਨੇ ਦੱਸਿਆ ਕਿ ਹਾਲ ਹੀ ਵਿੱਚ ਦੇਖਿਆ ਗਿਆ ਹੈ ਕਿ ਇਲਾਕੇ ਵਿੱਚ ਕਈ ਵਿਦੇਸ਼ੀ ਨਾਗਰਿਕ ਆ ਰਹੇ ਸਨ ਅਤੇ ਵਿਦਿਆਰਥੀ ਪੀਜੀ ਦੀ ਆੜ ਵਿੱਚ ਤਸਕਰੀ ਦੀਆਂ ਗੈਰ-ਕਾਨੂੰਨੀ ਗਤੀਵਿਧੀਆਂ ਵਿੱਚ ਸ਼ਾਮਲ ਸਨ।
.
Girls used to call boys by gestures, the police picked up the girls from PG!
.
.
.
#jalandharnews #punjabnews #punjabpolice
~PR.182~

Videos similaires